ਸਮੇਂ ਦੇ ਆਗੂਆਂ ਨੇ ਰਾਵੀ ਅਤੇ ਊਝ ਦਰਿਆਵਾਂ ਦੇ ਪਾਰਲੇ ਸਰਹੱਦੀ ਪਿੰਡਾਂ ਨੂੰ ਕੀਤਾ ਨਜ਼ਰਅੰਦਾਜ਼ – ਸੁਲਤਾਨੀ

ਮੰਗਾਂ ਮੰਨਵਾਉਣ ਲਈ 29 ਮਾਰਚ ਨੂੰ ਰਾਵੀ ਦਰਿਆ ਪਾਰ ਦੇ ਪਿੰਡਾਂ ਦੀ ਬੈਠਕ ਤੋਂ ਬਾਅਦ ਲਿਆ ਜਾਵੇਗਾ ਫੈਸਲਾ ਗੁਰਦਾਸਪੁਰ, 26 ਮਾਰਚ (ਮੰਨਣ ਸੈਣੀ)। ਰਾਵੀ ਦਰਿਆ ਦੇ ਪਾਰ ਰਾਜਪੁਰ ਚਿੱਬ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਮੀਟਿੰਗ ਹੋਈ | ਮੀਟਿੰਗ ਵਿੱਚ ਅਮਰੀਕ ਸਿੰਘ ਭੜਿਆਲ, ਨਿਰਮਲ ਸਿੰਘ, ਬਲਵਿੰਦਰ ਸਿੰਘ, ਕੁਲਦੀਪ ਸਿੰਘ, … Continue reading ਸਮੇਂ ਦੇ ਆਗੂਆਂ ਨੇ ਰਾਵੀ ਅਤੇ ਊਝ ਦਰਿਆਵਾਂ ਦੇ ਪਾਰਲੇ ਸਰਹੱਦੀ ਪਿੰਡਾਂ ਨੂੰ ਕੀਤਾ ਨਜ਼ਰਅੰਦਾਜ਼ – ਸੁਲਤਾਨੀ